ਸਾਡੇ ਬਾਰੇ

ਵਿਹੜਾ ਇਕ ਸੰਗ੍ਰਹਿ ਹੈ ਬਸ਼ਿੰਦਿਅਾਂ ਅਤੇ ਪਰਵਾਸੀਅਾਂ ਦੀਅਾਂ ਮੁਲਾਕਾਤਾਂ ਦਾ।

ਵਿਹੜਾ ਇਕ ਪੰਜਾਬੀ ਲਫ਼ਜ, ਜਿਹੜਾ ਦਰਸਾਉਂਦਾ ਹੈ ਪਿੰਡ ਦੇ ਨਲਕੇ ਨੂੰ ਜਾਂ ਖੂਹ ਨੂੰ, ਜਿੱਥੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਅਾਪਣੇ ਤਜ਼ਰਬੇ ਸਾਂਝੇ ਕਰਦੇ ਹਨ ਤੇ ਕਹਾਣੀਅਾਂ ਕਹਿੰਦੇ ਹਨ।

ਇਹ ਪ੍ਰਜੈਕਟ ਵੇਹੜਾ ਡਾਟ ਕੌਮ - ਅਜੋਕੇ ਤੇ ਨਵੇਂ ਮੀਡੀਅਾ ਵਿੱਚ ਸਾਡੀ ਭਾਈਚਾਰੇ ਵਿਚਲੀਅਾਂ ਤੁੱਛ ਚੀਜਾਂ ਦੇ ਹੜ੍ਹ ਅਤੇ ਅਾਦਰਸ਼ ਉਸਰੱਈਏ ਨਾਇਕਾਂ ਤੇ ਝਾਤ ਦੀ ਕਮੀ ਦੇ ਪਰਤਾਵੇ ਵਜੋਂ ਸ਼ੁਰੂ ਹੋਇਅਾ ।

'ਵਿਹੜਾ' ਸਾਡੀ ਪੀੜ੍ਹੀ ਦੇ ਲੋਕ ਜੋ ਜਿੰਦਗੀ ਦੇ ਵੱਖਰੇ ਰਾਹਾਂ ਤੇ ਚੱਲ ਕੇ ਬਦਲਾਅ ਲਿਅਾ ਰਹੇ ਹਨ ਦੇ ਵਿਚਾਰਾਂ ਦੇ ਪਸਾਰ ਨੂੰ ਵਧਾਉਣ, ਕਾਰਜਪ੍ਰਵਾਹ, ਢੰਗਾਂ ਅਤੇ ਸੰਦਾਂ ਨੂੰ ਦਸਤਾਵੇਜੀ ਰੂਪ ਦੇਣ ਦੀ ਤਾਂਘ ਰੱਖਦਾ ਹੈ।

ਕੀ ਤੁਹਾਡਾ ਕੋਈ ਸੁਝਾਅ ਹੈ? ਜਾਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਤੁਹਾਡੇ ਭਾਈਚਾਰੇ ਨੂੰ ਮਾਣ ਦਿਵਾ ਰਿਹਾ ਹੈ? ਮੁਲਾਕਾਤ ਦੀ ਕੋਈ ਸਲਾਹ ਹੈ ਜਾਂ ਤੁਸੀਂ ਅਨੁਵਾਦ ਵਿੱਚ ਸਾਡੀ ਮੱਦਦ ਕਰ ਸਕਦੇ ਹੋ? ਇਕ ਈ-ਮੇਲ, ਅੱਖਰ a ਤੋਂ ਬਾਅਦ @ ਚਿੰਨ੍ਹ ਲਗਾ ਕੇ ਵੇਹੜਾ.ਕੌਮ ਅੰਗਰੇਜ਼ੀ ਵਿੱਚ ਲਿਖ ਕੇ ਘੱਲ ਦਿਓ। ਜਾਂ ਟਵਿੱਟਰ ਤੇ ਚਹਿਕ ਕੇ ਸਾਨੂੰ ਦੱਸੋ।